Shayari | Latest Shayari on Hindi, Punjabi and English
Shayad oh majboor c || sad shayari || Punjabi status
Bawafa nahi c , shayad majboor c
Sanu chaddan ch , na ohda kasoor c
adhure mukaam te ,gayi chadd c
Ohda chaddna , shayad allah nu makroor c💔
ਬੇਵਫਾ ਨਹੀਂ ਸੀ, ਸ਼ਾਇਦ ਮਜ਼ਬੂਰ ਸੀ
ਸਾਨੂੰ ਛੱਡਣ ‘ਚ, ਨਾ ਓਹਦਾ ਕਸੂਰ ਸੀ
ਅਧੂਰੇ ਮੁਕਾਮ ਤੇ, ਗਈ ਛੱਡ ਸੀ
ਉਹਦਾ ਛੱਡਣਾ ਸ਼ਾਇਦ ਅੱਲ੍ਹਾ ਨੂੰ ਮਕਰੂਰ ਸੀ💔
(makroor- kabool)
Dogle yaar || sad but true lines
Dogle yaara de dogle kirdaar ne
Jehre rakhde ne khanjar yaara lyi
Oh yaar vi kive de yaar ne
Mein har ikk lyi kita dil to
Shayad ehi galti c taa hi hoye pith te vaar ne💔
ਦੋਗਲੇ ਯਾਰਾਂ ਦੇ ਦੋਗਲੇ ਕਿਰਦਾਰ ਨੇ
ਜਿਹੜੇ ਰੱਖਦੇ ਨੇ ਖੰਜਰ ਯਾਰਾਂ ਲਈ
ਉਹ ਯਾਰ ਵੀ ਕਿਵੇਂ ਦੇ ਯਾਰ ਨੇ
ਮੈਂ ਹਰ ਇੱਕ ਲਈ ਕੀਤਾ ਦਿਲ ਤੋਂ
ਸ਼ਾਇਦ ਇਹ ਗਲਤੀ ਸੀ ਤਾਂ ਹੀ ਹੋਏ ਪਿੱਠ ‘ਤੇ ਵਾਰ ਨੇ💔