Skip to content

Shayari | Latest Shayari on Hindi, Punjabi and English

Don’t brag about your beauty || Truth english quote

Don’t brag about your beauty, it is not permanent.
One day all this will be over. Cause It’s reality. 💯

SUPNA si tere pind da || supna punjabi shayari sad

Supna si tere pind ch vasn da
khuaab hi ban ke reh gya aakhar ve
ajh kai arse baad guzre aa
tere shehar cho ban ke musaafir ve

ਸੁਪਨਾ ਸੀ ਤੇਰੇ ਪਿੰਡ ਚ ਵੱਸਣ ਦਾ❤..
ਖੁਆਬ ਹੀ ਬਣ ਕੇ ਰਹਿ ਗਿਆ ਆਖਰ ਵੇ🥀..
ਅੱਜ ਕਈ ਅਰਸੇ ਬਾਅਦ ਗੁਜਰੇ ਆਂ💫..
ਤੇਰੇ ਸ਼ਹਿਰ ਚੋ ਬਣ ਕੇ ਮੁਸਾਫਿਰ ਵੇ🧡..

Maa wargi kise ne rees || family || maa baap shayari

Maa wargi kise ne rees nahi karni, naa baapu wangu khadhna e
na bhena waangu pyaar hi karna, naa veera wangu kise ne ladhna e

ਮਾਂ ਵਰਗੀ ਕਿਸੇ ਨੇ ਰੀਸ ਨਹੀ ਕਰਨੀ,ਨਾ ਬਾਪੂ ਵਾਂਗੂੰ ਖੜਣਾ ਏ😍..
ਨਾ ਭੈਣਾਂ ਵਾਂਗੂੰ ਪਿਆਰ ਹੀ ਕਰਨਾ,ਨਾ ਵੀਰਾਂ ਵਾਂਗੂੰ ਕਿਸੇ ਨੇ ਲੜਣਾ ਏ❤..

Gal taa sajjna || 2 lines love shayari

Gal taa sajjna dil mile di e
najraa taa roj jazaara naal mildiyaa ne

ਗੱਲ ਤਾਂ ਸੱਜਣਾ ਦਿਲ ਮਿਲੇ ਦੀ ਏ..
ਨਜ਼ਰਾ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆ ਨੇ❤️..

zindagi ch koi khaas || love shayari punjabi 2 lines

Aje taa meri zindagi ch koi khaas nahi
par kise khaas di aun di aas jarror aa

ਅਜੇ ਤਾਂ ਮੇਰੀ ਜ਼ਿੰਦਗੀ ਚ ਕੋਈ ਖਾਸ ਨਹੀ💞…
ਪਰ ਕਿਸੇ ਖਾਸ ਦੀ ਆਉਣ ਦੀ ਆਸ ਜਰੂਰ ਆ❤️..

Har REEJH || girl khawahish shayari punjabi

Har kudi di reejh hundi e
k ohdi zindagi ch aun wala, ohdi har reejh pugaawe

ਹਰ ਕੁੜੀ ਦੀ ਰੀਝ ਹੁੰਦੀ ਏ🤗…
ਕਿ ਉਹਦੀ ਜ਼ਿੰਦਗੀ ਚ ਆਉਣ ਵਾਲਾ,ਉਹਦੀ ਹਰ ਰੀਝ ਪੁਗਾਵੇ..

umaraa lai || sad shayari punjabi 2 lines

Umaraa lai hath fadhna c aapa
ajh hath milan ton darde aa

ਉਮਰਾਂ ਲਈ ਹੱਥ ਫੜਨੇ ਸੀ ਆਪਾਂ
ਅੱਜ ਹੱਥ ਮਿਲਾਉਣ ਤੋਂ ਡਰਦੇ ਆ …