Me ik mitti da putla || punjabi shayari was last modified: May 7th, 2023 by Manpreet Singh
Lagda e bina pra ton udauna e menu..!!
Shreaam paglan vang nachauna e menu..!!
Smjh nhi aundi dil vsso bahar kive ho gya
Haye tere ishq ne marwauna e menu..!!
ਲਗਦਾ ਏ ਬਿਨਾਂ ਪਰਾਂ ਤੋਂ ਉਡਾਉਣਾ ਏ ਮੈਨੂੰ..!!
ਸ਼ਰੇਆਮ ਪਾਗਲਾਂ ਵਾਂਗ ਨਚਾਉਣਾ ਏ ਮੈਨੂੰ..!!
ਸਮਝ ਨਹੀਂ ਆਉਂਦੀ ਦਿਲ ਵੱਸੋਂ ਬਾਹਰ ਕਿਵੇਂ ਹੋ ਗਿਆ
ਹਾਏ ਤੇਰੇ ਇਸ਼ਕ ਨੇ ਮਰਵਾਉਣਾ ਏ ਮੈਨੂੰ..!!
Kade tamanna c tainu paun di
ajh v tamanna e
par tainu bhulaun di
ਕਦੇ ਤਮੰਨਾ ਸੀ ਤੈਨੂੰ ਪਾਉਣ ਦੀ
ਅੱਜ ਵੀ ਤਮੰਨਾ ਏ
ਪਰ ਤੈਨੂੰ ਭੁਲਾਉਣ ਦੀ