Enjoy Every Movement of life!
Tu jaan e meri🙈 tu saahan vich yaara😘
Tu sabh tin azeez🤗 tu sabh tin pyara😍..!!
ਤੂੰ ਜਾਨ ਏ ਮੇਰੀ🙈 ਤੂੰ ਸਾਹਾਂ ਵਿੱਚ ਯਾਰਾ😘
ਤੂੰ ਸਭ ਤੋਂ ਆਜ਼ੀਜ਼🤗 ਤੂੰ ਸਭ ਤੋਂ ਪਿਆਰਾ😍..!!
ਕਹਿੰਦੇ ਕਿਨਾ ਚਿਰ ਹੋ ਗਿਆ ਉਹਨੇ ਸਾਨੂੰ ਬੁਲਾਇਆ ਹੀ ਨੀ
ਸਿਵਿਆ ਤੱਕ ਨਾਲ ਜਾਣਾ ਸੀ
ਪਰ ਉਹ ਅੱਜ ਆਇਆਂ ਹੀ ਨੀ
ਮੈਨੂੰ ਪਤਾ ਸੀ ਉਹਦਾ ਵੀ ਉਹ ਬਦਲ ਜਾਊਗਾ
ਤਾਹੀ ਤਾਂ ਮੈ ਉਹਨੂੰ ਕੋਈ ਲਾਰਾ ਲਾਇਆ ਹੀ ਨੀ
ਕਿਨਾ ਟਾਇਮ ਹੋ ਚਲਿਆ ਮੈਨੂੰ ਰੁੱਸੀ ਨੂੰ
ਪਰ ਉਹਨੇ ਮੈਨੂੰ ਮਨਾਇਆ ਹੀ ਨੀ
….. gumnaam ✍️✍️✍️
