Skip to content

Pyaar ta miliyaa ni || sad shayari in 2 lines

mintaa v kiti yaar taa miliyaa ni
aapne aap nu gawa leya pyaar ta miliyaa ni

ਮਿੰਨਤਾ ਵੀ ਕਿਤੀ ਯਾਰ ਤਾਂ ਮਿਲਿਆਂ ਨੀਂ
ਆਪਣੇ ਆਪ ਨੂੰ ਗਵਾ ਲੇਆ ਪਿਆਰ ਤਾਂ ਮਿਲਿਆਂ ਨੀਂ
—ਗੁਰੂ ਗਾਬਾ 🌷

Title: Pyaar ta miliyaa ni || sad shayari in 2 lines

Best Punjabi - Hindi Love Poems, Sad Poems, Shayari and English Status


Dil nu thoda kaabu ch rakh

ਇੱਕ ਗੱਲ ਦੱਸਾ ਬਾਬੇ ਦਿਲ ਨੂੰ ਥੋੜ੍ਹਾ ਕਾਬੂ ਰੱਖ
ਕਿਉਕਿ ਇਹ ਆਸ਼ਕੀ ਕਈ ਕਿਸਮਾਂ ਦੀ ,
ਜਿਹੜਾ ਜਣੇ ਖਣੇ ਦੀਆ ਅੱਖਾਂ ਵਿੱਚ ਤੈਨੂੰ ਪਿਆਰ ਦਿਖਦਾ ਹੈ ਨਾ,
ਅਸਲ ਵਿੱਚ ਇਹ ਪਿਆਰ ਨੀ ਇਹਤਾਂ ਭੁੱਖ ਜਿਸਮਾਂ ਦੀ

Title: Dil nu thoda kaabu ch rakh


Meri akh ch hanju || 2 lines best shayari punjabi

mere taa dukh v lokaa de kam aunde aa
meri akh ch hanju dekh… lok muskuraunde aa

ਮੇਰੇ ਤਾਂ ਦੁੱਖ ਵੀ ਲੋਕਾਂ ਦੇ ਕੰਮ ਆਉਂਦੇ ਆ,
ਮੇਰੀ ਅੱਖ ਚ ਹੰਝੂ ਦੇਖ… ਲੋਕ ਮੁਸਕਰਾਉਂਦੇ ਆ…

Title: Meri akh ch hanju || 2 lines best shayari punjabi