
Chehra mera dass kithe khilna e..!!
Mein tenu je thukraya e
Pyar menu vi mera na milna e..!!
Enjoy Every Movement of life!

Zindagi de pal hun kujh aise nikle
ke likh gaye meri pyar kahani
jina marzi me bhulna chawa hun
bhuldi ni oh marjani
ਜ਼ਿੰਦਗੀ ਦੇ ਪਲ ਕੁਝ ਐਸੇ ਨਿਕਲੇ
ਕਿ ਲਿਖ ਗਏ ਮੇਰੀ ਪਿਆਰ ਕਹਾਣੀ
ਜਿੰਨ੍ਹਾ ਮਰਜ਼ੀ ਮੈਂ ਭੁਲਣਾ ਚਾਵਾਂ ਹੁਣ
ਭੁਲਦੀ ਨਾ ਉਹ ਮਰਜਾਣੀ
TU DELHI MAIN PUNJAB
ਸੰਨ ਸੰਤਾਲੀ ਵਾਂਗੂ ਤੂੰ ਸਾਥੋ ਵੰਡਿਅਾ ਪਾਲਿਅਾ ਨੇ।
ਹੁਣ ਵਾਂਗ 84 ਦੇ ਦੰਗਿਅਾ ਵਾਂਗ ਤੂੰ ਛਰਮਾਂ ਲਾ ਲਿਅਾ ਨੇ।
ਮੇਰੇ ਕਤਲ ਕਿਤੇ ਅਰਮਾਣ ਸਾਰੇ ਤੇ ਦਿਲ ਵੀ ਤੋਿੜਅਾ ਫੁੱਲ ਗੁਲਾਬ ਜਿਹਾ।।
ਨੀ ਤੇਰੀ ਨਿਅਤ ਸੋਣਿੲੇ ਦਿਲੀ ਦੀ ਸਰਕਾਰ ਜਹੀ।
ਤੇ ਮੈ ਨਾਲ ਮੁਸੀਬਤਾਂ ਲੱੜਦਾ ਿਰਹਾ ਦੁਖੀ ਪੰਜਾਬ ਜਿਹਾ।।