“Time is more valuable than money. You can get more money, but you cannot get more time.”✨
“Time is more valuable than money. You can get more money, but you cannot get more time.”✨
Eh chain vain sab khohna e..!!
Tenu jaan ton vad ke chauhna e..!!
Na udaas hona Na Rona e..!!
Bas tere ishq ch pagl hona e..!!
ਇਹ ਚੈਨ ਵੈਨ ਸਭ ਖੋਹਣਾ ਏ..!!
ਤੈਨੂੰ ਜਾਨ ਤੋਂ ਵੱਧ ਕੇ ਚਾਹੁਣਾ ਏ..!!
ਨਾ ਉਦਾਸ ਹੋਣਾ ਨਾ ਰੋਣਾ ਏ..!!
ਬੱਸ ਤੇਰੇ ਇਸ਼ਕ ‘ਚ ਪਾਗਲ ਹੋਣਾ ਏ..!!
Sathon dukh sukh fol ke sunaye nhio jande
Hanjhu akhiyan ch ne pr dikhaye nhio jande🙃..!!
Kade russan da hakk tu Sanu v dede
Har vaar Russe sathon manaye nhio jande💔..!!
ਸਾਥੋਂ ਦੁੱਖ ਸੁੱਖ ਫੋਲ ਕੇ ਸੁਣਾਏ ਨਹੀਂਓ ਜਾਂਦੇ
ਹੰਝੂ ਅੱਖੀਆਂ ‘ਚ ਨੇ ਪਰ ਦਿਖਾਏ ਨਹੀਂਓ ਜਾਂਦੇ🙃..!!
ਕਦੇ ਰੁੱਸਣ ਦਾ ਹੱਕ ਤੂੰ ਸਾਨੂੰ ਵੀ ਦੇਦੇ
ਹਰ ਵਾਰ ਰੁੱਸੇ ਸਾਥੋਂ ਮਨਾਏ ਨਹੀਂਓ ਜਾਂਦੇ💔..!!