salaam aa ohna aashqa nu
jo husna di nai rooha di ibadat karde ne
ਸਲਾਮ ਆ ਉਹਨਾਂ ਆਸ਼ਕਾਂ ਨੂੰ,
ਜੋ ਹੁਸਨਾ ਦੀ ਨਈ ਰੂਹਾਂ ਦੀ ਈਬਾਦਤ ਕਰਦੇ ਨੇ
salaam aa ohna aashqa nu
jo husna di nai rooha di ibadat karde ne
ਸਲਾਮ ਆ ਉਹਨਾਂ ਆਸ਼ਕਾਂ ਨੂੰ,
ਜੋ ਹੁਸਨਾ ਦੀ ਨਈ ਰੂਹਾਂ ਦੀ ਈਬਾਦਤ ਕਰਦੇ ਨੇ
Sada dukh nahi rehnda zindagi vich
Te sada haaseyan di lehar nahi rehndi
Gall kismat te na shaddi sari
Kyunki kismat hamesha apne naal nhi rehndi✌️
ਸਦਾ ਦੁੱਖ ਨੀ ਰਹਿੰਦੇ ਜ਼ਿੰਦਗੀ ਵਿੱਚ
ਤੇ ਸਦਾ ਹਾਸਿਆਂ ਦੀ ਲਹਿਰ ਨੀ ਰਹਿੰਦੀ
ਗੱਲ ਕਿਸਮਤ ਤੇ ਨਾਂ ਛੱਡੀ ਸਾਰੀ
ਕਿਉਂਕਿ ਕਿਸਮਤ ਹਮੇਸ਼ਾ ਆਪਣੇ ਨਾਲ ਨੀ ਰਹਿੰਦੀ।✌️
Kade door c sathon oh hoye jehe
Jiwe ishq de mamle ton pachde c..!!
Hun rooh nu aa injh mil hi gaye
Jiwe kayi janma ton vichde c..!!
ਕਦੇ ਦੂਰ ਸੀ ਸਾਥੋ ਉਹ ਹੋਏ ਜਿਹੇ
ਜਿਵੇਂ ਇਸ਼ਕ ਦੇ ਮਾਮਲੇ ਤੋਂ ਪੱਛੜੇ ਸੀ..!!
ਹੁਣ ਰੂਹ ਨੂੰ ਆ ਇੰਝ ਮਿਲ ਹੀ ਗਏ
ਜਿਵੇਂ ਕਈ ਜਨਮਾਂ ਤੋਂ ਵਿੱਛੜੇ ਸੀ..!!