Skip to content

Chaadange sajjan

  • by

Title: Chaadange sajjan

Best Punjabi - Hindi Love Poems, Sad Poems, Shayari and English Status


AJH HANJU DIGDE || Sad Yaad Status

Ajh hanju digdiyaan teri oh har baat yaad aayi ae
ni mainu teri yaad aayi ae
kali raat di chupi vich
teri yaad aayi ae

ਅੱਜ ਹੰਝੂ ਡਿਗਦਿਆਂ ਉਹ ਹਰ ਬਾਤ ਯਾਦ ਆਈ ਏ
ਨੀ ਮੈਨੂੰ ਤੇਰੀ ਯਾਦ ਆਈ ਏ
ਕਾਲੀ ਰਾਤ ਦੀ ਚੁਪੀ ਵਿੱਚ
ਤੇਰੀ ਯਾਦ ਆਈ ਏ

Title: AJH HANJU DIGDE || Sad Yaad Status


MAINU LIKHNE DA || MAA || MOTHER PUNJABI POETRY

ਮੈਨੂੰ ਲਿਖਨੇ ਦਾ ਉਂਝ ਕੁਝ ਖਾਸ ਸ਼ੌਕ ਨਹੀਂ,
ਪਰ ਜਜ਼ਬਾਤ ਪੂਰੇ ਹੋਣ ਤੇ
ਕਲਮ ਆਪੇ ਚਲ ਪੈਂਦੀ ਆ।

ਮੈ ਰੁਲਿ ਹਾਂ
ਹਾੜ ਦੀ ਗਰਮੀ ਚ ਬਹੁਤ,
ਕੋਈ ਤਾਂ ਹੈ
ਜੋ ਛਾਂ ਬਣ ਮੇਰੇ ਪਰਛਾਵੇਂ ਚ ਆ ਵੜ ਬਹਿੰਦਾ ਆ..

ਮੇਰੀ ਬੇਬੇ ਦੀਆਂ ਕੂਕਾਂ ਮੈਨੂੰ ਅੱਜ ਵੀ ਸੁਣਦੀਆਂ,
ਮੈਨੂੰ ਭੀੜ ਚ ਵੀ ਕਿੱਥੇ ਇਕੱਲਾ ਨਹੀਂ ਛੱਡਦੀਆਂ।
ਜਦੋਂ ਸੌਣ ਲੱਗੀ
ਉਹਦੀ ਯਾਦ ਚੰਦਰੀ ਕਲੇਜੇ ਚ ਵੜ ਬਹਿੰਦੀ ਆ।
ਪਰ ਜਜ਼ਬਾਤ ਪੂਰੇ ਹੋਣ ਤੇ
ਕਲਮ ਆਪੇ ਚਲ ਪੈਂਦੀ ਆ।

ਹਰਸ✍️

Title: MAINU LIKHNE DA || MAA || MOTHER PUNJABI POETRY