Visit moneylok.com to learn about money
Rutaan badliyaa, raah badle, badl gaye ne ithon de lok
chhad dila, eh duniyaa tere matlab di ni
ithe per per te badl di e soch
ਰੁੱਤਾਂ ਬਦਲੀਆਂ, ਰਾਹ ਬਦਲੇ, ਬਦਲ ਗਏ ਨੇ ਇਥੋਂ ਦੇ ਲੋਕ
ਛੱਡ ਦਿਲਾ, ਇਹ ਦੁਨੀਆ ਤੇਰੇ ਮਤਲਬ ਦੀ ਨੀ
ਇਥੇ ਪੈਰ ਪੈਰ ਤੇ ਬਦਲ ਦੀ ਇ ਸੋਚ .. #GG
Tu izzat patt ch rahe hamesha
Meri chahe oh aan shaan le lawe..!!
Tu khush rhe dua karde rehnde haan
Badle ch rabb meri jaan le lawe..!!
ਤੂੰ ਇੱਜਤ ਪੱਤ ‘ਚ ਰਹੇ ਹਮੇਸ਼ਾ
ਮੇਰੀ ਚਾਹੇ ਉਹ ਆਨ ਸ਼ਾਨ ਲੈ ਲਵੇ..!!
ਤੂੰ ਖੁਸ਼ ਰਹੇਂ ਦੁਆ ਕਰਦੇ ਰਹਿੰਦੇ ਹਾਂ
ਬਦਲੇ ‘ਚ ਰੱਬ ਮੇਰੀ ਜਾਨ ਲੈ ਲਵੇ..!!