
ਲੋਕ ਤਾ ਸਿਰਫ ਗਰੂਰ ਕਰਦੇ ਨੇ
Badshah taan sirf waqt hunda,
Lok taa sirf garoor karde ne
Enjoy Every Movement of life!
ਔਸ ਰਾਹ ਤੇ ਚਲਿਆ ਸੀ ਗਾਬਾ ਤੇਰੇ ਲਈ
ਜਿਸ ਰਾਹ ਤੇ ਕੰਢੇ ਪਿਆਰ ਸੀ
ਦਰਦਾਂ ਨੂੰ ਵੀ ਪੀ ਗਿਆ ਸੀ ਗਾਬਾ
ਔਹ ਵੀ ਤੇਰੇ ਲਈ ਬੇਕਾਰ ਸੀ
ਅਖਾਂ ਤੇਰੀ ਤੇ ਪੱਟੀ ਕਾਹਦੀ
ਤੇਨੂੰ ਦਿਸਦਾ ਨੀ ਪਿਆਰ ਕਿਸੇ ਦਾ
ਤੇਨੂੰ ਏਣੀ ਕਦਰ ਮਿਲੇ
ਕਰਦਾਂ ਨੀ ਜਿਨੀ ਯਾਰ ਕਿਸੇ ਦਾ
—ਗੁਰੂ ਗਾਬਾ 🌷
Khiyal kare je mere hasseyan te oh
Hassde chehre ki te ronde mukhde ki😇..!!
Ohnu fark pai jawe je mere hnjhuyan naal
Fir dard ki te dukhde ki😊..!!
ਖਿਆਲ ਕਰੇ ਜੇ ਮੇਰੇ ਹਾਸਿਆਂ ‘ਤੇ ਉਹ
ਹੱਸਦੇ ਚਿਹਰੇ ਕੀ ਤੇ ਰੋਂਦੇ ਮੁੱਖੜੇ ਕੀ😇..!!
ਉਹਨੂੰ ਫਰਕ ਪੈ ਜਾਵੇ ਜੇ ਮੇਰੇ ਹੰਝੂਆਂ ਨਾਲ
ਫਿਰ ਦਰਦ ਕੀ ਤੇ ਦੁੱਖੜੇ ਕੀ😊..!!