
Jhoothe ishq ne pata ni kinneyeaa de dil todhe
Enjoy Every Movement of life!

Zind layi lekhe tere ve😍
Palle hun tere bina❤️
Kakh reha na mere ve🤦..!!
ਜ਼ਿੰਦ ਲਾਈ ਲੇਖੇ ਤੇਰੇ ਵੇ😍
ਪੱਲੇ ਹੁਣ ਤੇਰੇ ਬਿਨਾਂ❤️
ਕੱਖ ਰਿਹਾ ਨਾ ਮੇਰੇ ਵੇ🤦..!!
Hall ta tu kar koi kol aun de
Kar khayal mehboob da ik vaar hun😇..!!
Udeeka nu v rehndi e udeek teri sajjna
Akhiya v ho jaan Nam baar baar hun♥️..!!
ਹੱਲ ਤਾਂ ਤੂੰ ਕਰ ਕੋਈ ਕੋਲ ਆਉਣ ਦੇ
ਕਰ ਖਿਆਲ ਮਹਿਬੂਬ ਦਾ ਇੱਕ ਵਾਰ ਹੁਣ😇..!!
ਉਡੀਕਾਂ ਨੂੰ ਵੀ ਰਹਿੰਦੀ ਉਡੀਕ ਤੇਰੀ ਸੱਜਣਾ
ਅੱਖੀਆਂ ਵੀ ਹੋ ਜਾਣ ਨਮ ਬਾਰ ਬਾਰ ਹੁਣ♥️..!!