Skip to content

gam

APNA LIYA HAR RANG || Heart Touching Punjabi Status

Na khusi koi na dard rulaun wala
me apna liya har rang is duniya da mainu jo ajmaun wala

ਨਾ ਖੁਸ਼ੀ ਆ ਕੋਈ, ਨਾ ਦਰਦ ਰੁਲਾਉਣ ਵਾਲਾ
ਮੈਂ ਅਪਣਾ ਲਿਆ ਹਰ ਰੰਗ ਇਸ ਦੁਨੀਆ ਦਾ
ਮੈਨੂੰ ਜੋ ਅਜਮਾਉਣ ਵਾਲਾ

JE OH PUCHH LAWE || Sad Deep Punjabi Status

Je oh puchh lawe mainu
kis gal da gam hai
taan kis gal da gam hai mainu
je oh eh puchh lawe

ਜੇ ਉਹ ਪੁੱਛ ਲਵੇ ਮੈਨੂੰ
ਕਿਸ ਗੱਲ ਦਾ ਗਮ ਹੈ
ਤਾਂ ਕਿਸ ਗੱਲ ਦਾ ਗਮ ਮੈਨੂੰ
ਜੇ ਉਹ ਇਹ ਪੁੱਛ ਲਵੇ

ZINDAGI DA RAAH || 2 lines sad status

Umraan beet janiyaan te band ho jaana zindagi da raah
mere gam naio mukne, muk jaan ik din saah

ਉਮਰਾਂ ਬੀਤ ਜਾਣੀਆਂ ਤੇ ਬੰਦ ਹੋ ਜਾਣਾ ਜਿੰਦਗੀ ਦਾ ਰਾਹ
ਮੇਰੇ ਗਮ ਨਇਓ ਮੁਕਣੇ, ਮੁਕ ਜਾਣਾ ਇੱਕ ਦਿਨ ਸਾਹ

BADA RO LIYA | Punjabi Move On Shayari

Zindagi da gam bada dho liya ehna akhaan ne
bas hun
bada ro liya ehna akhan ne

ਜ਼ਿੰਦਗੀ ਦਾ ਗਮ ਬੜਾ ਢੋ ਲਿਆ ਇਹਨਾ ਅੱਖਾਂ ਨੇ
ਬੱਸ ਹੁਣ ਬੜਾ ਰੋ ਲਿਆ ਇਹਨਾ ਅੱਖਾਂ ਨੇ

GAM LE K ME SEENE VICH | PUNJABI GAM

Gam le k me seene vich
saari saari raat na soyea
tu tareyaa nu puchh ke vekh
tere pichhon me kina kina royea

ਗਮ ਲੈ ਕੇ ਮੈਂ ਸੀਨੇ ਵਿੱਚ
ਸਾਰੀ ਸਾਰੀ ਰਾਤ ਨਾ ਸੋਇਆ
ਤੂੰ ਤਾਰਿਆਂ ਨੂੰ ਪੁੱਛ ਕੇ ਵੇਖ
ਤੇਰੇ ਪਿੱਛੋਂ ਮੈਂ ਕਿੰਨਾ ਕਿੰਨਾ ਰੋਇਆ

[feed_adsense]