sad
PAHILe PYAAR di satta || dard bhari shayari punjabi
Jo gaaba tainu pehla pyaar karda si
me haje v ohi haa me badleyaa ni
ae gallaa karniyaa taa karle mere naal
bas hun gal yaari laun d naa kari
teri ditiyaa satta pehlaa diyaa
me ohna ton hi hajje v samleyaa ni
ਜੋ ਗਾਬਾ ਤੈਨੂੰ ਪਹਿਲਾਂ ਪਯਾਰ ਕਰਦਾਂ ਸੀ
ਮੈਂ ਹਜੈ ਵੀ ਔਹੀ ਹਾਂ ਮੈਂ ਬਦਲੇਯਾ ਨੀ
ਐ ਗਲਾਂ ਕਰਨੀਆਂ ਤਾਂ ਕਰਲੇ ਮੇਰੇ ਨਾਲ
ਬਸ ਹੂਨ ਗਲ਼ ਯਾਰੀ ਲਾਉਣ ਦੀ ਨਾਂ ਕਰੀ
ਤੇਰੀ ਦਿਆਂ ਸਟਾ ਪੇਹਲੇ ਦਿਆ
ਮੈਂ ਓਹਨਾਂ ਤੋਂ ਹੀ ਹਜੈ ਵੀ ਸ਼ਮਲੇਆ ਨੀ
—ਗੁਰੂ ਗਾਬਾ 🌷
jinaa tere lai kehna || Sad shayari punjabi
jinaa tere lai kehna saukha aa
ohnaa mere lai sehna aukha aa
dil mera aj tak naai manda tu dita dhokha aa
tu jehdhe kam ton c rok da
har gal te c tokda
ਜਿਨ੍ਹਾਂ ਤੇਰੇ lai ਕਹਿਣਾ ਸੋਖਾ ਆ,
ਓਨਾ ਮੇਰੇ lai ਸਹਿਣਾ ਔਖਾ ਆ,
ਦਿਲ ਮੇਰਾ ਅੱਜ ਤੱਕ ਨਾਈ ਮੰਨਦਾ ਤੂੰ ਦਿੱਤਾ ਧੋਖਾ ਆ.
ਤੂੰ ਜੇੜ੍ਹੇ ਕੰਮ ਤੋਂ c ਰੋਕ ਦਾ,
ਹਰ ਗੱਲ ਤੇ c ਟੋਕਦਾ.
✍️Anjaan_deep
Miss you shayari || punjabi shayari
ik vaari jo jinda es jag ton turiyaa ne
oh v pla kade vapis mudheya ne
banda tan mitti ch rul janda e
par ohdiyaa yaada v plaa kade khuriaa ne
cheta taa aunda aa ona da par o nai aunde
khyaal ona de roj roj ne sataunde
ਇੱਕ ਵਾਰੀ ਜੋ ਜਿੰਦਾਂ ਏਸ ਜੱਗ ਤੋਂ ਤੁਰੀਆਂ ਨੇ,
ਓ ਵੀ ਪਲਾ ਕਦੇ ਵਾਪਿਸ ਮੁੜੀਆਂ ਨੇ,
ਬੰਦਾ ਤਾਂ ਮਿੱਟੀ ਚ ਰੱਲ ਜਾਂਦਾ ae
ਪਰ ਓਦੀਆਂ ਯਾਦਾਂ v ਪਲਾਂ ਕਦੇ ਖੁਰੀਆਂ ਨੇ.
ਚੇਤਾ ਤਾਂ ਆਉਂਦਾ ਆ ਓਨਾ ਦਾ ਪਰ ਓ nai ਆਉਂਦੇ,
ਖ਼ਯਾਲ ਓਨਾ ਦੇ ਰੋਜ ਰੋਜ ਨੇ ਸਤਾਉਂਦੇ.
✍️anjaan_deep