Skip to content

2 Lines Punjabi Shayari

2 lines punjabi shayari, 2 line sad punjabi shayari, two lines shayari in gurmukhi, best 2 lines punjabi shayari, 2 lines punjabi sad shayari.

Sometimes we need only two lines to describe our situation/emotions . If you are looking for two lines Punjabi Quotes, this is the right place. here you will find all 2 lines Punjabi status of all our categories like love, sad, dard, motivational, yaad, pyar etc.

True love Punjabi shayari || ghaint shayari

Gam asa nahio laina lai tethon vi nahi hona
Reh asi nahio sakde reh tethon vi nahi hona..!!

ਗਮ ਅਸਾਂ ਨਹੀਂਓ ਲੈਣਾ ਲੈ ਤੈਥੋਂ ਵੀ ਨਹੀਂ ਹੋਣਾ
ਰਹਿ ਅਸੀਂ ਨਹੀਂਓ ਸਕਦੇ ਰਹਿ ਤੈਥੋਂ ਵੀ ਨਹੀਂ ਹੋਣਾ..!!

Tere dil de kareeb || true love Punjabi shayari

Sab ton vadh ke asi khushnasib hoye haan😇
Tere dil de Jo sajjna kareeb hoye haan❤️..!!

ਸਭ ਤੋਂ ਵੱਧ ਕੇ ਅਸੀਂ ਖੁਸ਼ਨਸੀਬ ਹੋਏ ਹਾਂ😇
ਤੇਰੇ ਦਿਲ ਦੇ ਜੋ ਸੱਜਣਾ ਕਰੀਬ ਹੋਏ ਹਾਂ❤️..!!

Kade na shuttan vali aadat || love shayari || true love status

Tu us allah🙇‍♀️ di kiti hoyi ibadat vang e😇
Meri kade na shuttan vali aadat vang e🙈..!!

ਤੂੰ ਉਸ ਅੱਲ੍ਹਾ 🙇‍♀️ਦੀ ਕੀਤੀ ਹੋਈ ਇਬਾਦਤ ਵਾਂਗ ਏਂ😇
ਮੇਰੀ ਕਦੇ ਨਾ ਛੁੱਟਣ ਵਾਲੀ ਆਦਤ ਵਾਂਗ ਏਂ🙈..!!

Haal pyar karn vale da || ghaint Punjabi shayari || true love shayari

Ki haal hunda hou us pyar karn vale da😊
Jo apne hi pyar di khamoshi sehnda howega💔..!!

ਕੀ ਹਾਲ ਹੁੰਦਾ ਹੋਊ ਉਸ ਪਿਆਰ ਕਰਨ ਵਾਲੇ ਦਾ😊
ਜੋ ਆਪਣੇ ਹੀ ਪਿਆਰ ਦੀ ਖਾਮੋਸ਼ੀ ਸਹਿੰਦਾ ਹੋਵੇਗਾ💔..!!

Very sad status || heart broken shayari || two line shayari

Beshak tenu mein shaddeya c
Par shaddan te mazboor menu tu hi kita c💔..!!

ਬੇਸ਼ੱਕ ਤੈਨੂੰ ਮੈਂ ਛੱਡਿਆ ਸੀ
ਪਰ ਛੱਡਣ ‘ਤੇ ਮਜਬੂਰ ਮੈਨੂੰ ਤੂੰ ਹੀ ਕੀਤਾ ਸੀ💔..!!

True love shayari || ghaint Punjabi status

Akhiyan ne poojeya tenu saahan leya tera naa
Tere bina mein kuj vi nhi tu hai taan mein haan❤️..!!

ਅੱਖੀਆਂ ਨੇ ਪੂਜਿਆ ਤੈਨੂੰ ਸਾਹਾਂ ਲਿਆ ਤੇਰਾ ਨਾਂ
ਤੇਰੇ ਬਿਨਾਂ ਮੈਂ ਕੁਝ ਵੀ ਨਹੀਂ ਤੂੰ ਹੈ ਤਾਂ ਮੈਂ ਹਾਂ❤️..!! 

Ik arsa ho gya || 2 lines punjabi sad and love shayari

Jina nu vekhe bina ik pal v ni si gujarda
ohna nu vekhe ik arsaa ho gya..

ਜਿੰਨਾ ਨੂੰ ਵੇਖੇ ਬਿੰਨਾ ਇਕ ਪਲ ਵੀ ਨੀ ਸੀ ਗੁਜਰਦਾ
ਉਹਨਾਂ ਨੂੰ ਵੇਖੇ ਇੱਕ ਅਰਸਾ ਹੋ ਗਿਆ……..

Akhan sahwein reh || Punjabi shayari

Asa takkna nazara us khuda da🙇‍♀️
Tu akhan sahwein reh sajjna😇..!!

ਅਸਾਂ ਤੱਕਣਾ ਨਜ਼ਾਰਾ ਉਸ ਖੁਦਾ ਦਾ🙇‍♀️
ਤੂੰ ਅੱਖਾਂ ਸਾਹਵੇਂ ਰਹਿ ਸੱਜਣਾ😇..!!