Skip to content

Life Punjabi Shayari

Zindagi  sad life punjabi shayari, punjabi quotes on life, zindagi punjabi shayari

We learn a lot from the life, We may want to share our current life experience, we may want to share our past experience from the life.

Zindagi de related saare status tuhane ithe milange.

ajh kal || truth about life Punjabi shayari

Aaj kal kisa da dil  toh karn da koi fyda nhi,
Jini appa kadar krde aw oni oh bakadri krde ne ,

Ajh da punjab || truth life shayari

ਬੜਾ ਸਸਤਾ ਮੁੱਲ ਲੱਗਦਾ ਏ,
ਲਿਖਿਆ ਗੀਤ ਸੱਭਿਆਚਾਰ ਦਾ।

ਕਿੱਸਾ ਭੁੱਲ ਨਹੀ ਸਕਦਾ,
ਕੀਤਾ 84 ਦੇ ਅੱਤਿਆਚਾਰ ਦਾ।

ਰੁਲ ਗਿਆ ਪੰਜਾਬ ਸਾਰਾ,
ਏ ਦੋਸ਼ ਨਸ਼ਿਆ ਦੇ ਵਪਾਰ ਦਾ।

ਹਰ ਕੋਈ ਵੈਰੀ ਇਕ ਦੂਜੇ ਦਾ,
ਪੈਸਾ ਕਾਰਨ ਬਣਿਆ ਤਕਰਾਰ ਦਾ।

ਖੂਨ ਨੂੰ ਕਰਦਾ ਏ ਕਾਲਾ,
ਮਾੜਾ ਨਸ਼ਾ ਚਿੱਟੇ ਦਾ।

ਲਾਕੇ ਕਿਸੇ ਦਾ ਪੁੱਤ ਨਸ਼ੇ ਤੇ,
ਫਿਰ ਫੈਇਦਾ ਕੀ ਆ ਪਿੱਟੇ ਦਾ।

ਇਕ ਬੋਤਲ ਪਿਛੇ ਵਿਕ ਜਾਣਾ,
ਇਹ ਸਬੂਤ ਏ ਜਮੀਰ ਮੁਕੇ ਦਾ।

ਸ਼ਰਿਆਮ ਵਿਕ ਦਾ ਏ,
ਫੈਇਦਾ ਕੀ ਆ ਬੁਤ ਫੂਕੇ ਦਾ।

ਪਾਣੀ ਸੁਕਦਾ ਜਾਦਾਂ ਏ,
ਨਸ਼ਾ ਛੇਂਵਾ ਦਰਿਆ ਪੰਜਾਬ ਦਾ।

ਸਰਕਾਰ ਦੀਆ ਨੀਤੀਆ ਏ,
ਜਿਉ ਅਲਜਬਰਾ ਹਿਸਾਬ ਦਾ।

ਪੰਜਾਬ ਚ ਵੇਚਦੇ ਨੇ ਉਹੀ,
ਜਿਦਾ ਰੁਤਬਾ ਏ ਜਨਾਬ ਦਾ।

ਬਚਦਾ ਏ ਤਾ ਪੰਜਾਬ ਬਚਾ ਲਓ,
ਆਖਰੀ ਪੰਨਾ ਨੇੜੇਆ ਕਿਤਾਬ ਦਾ।

#ਕੁਲਵਿੰਦਰਔਲਖ

Gareebi || eh saddi jimmewari || punjabi life shayari || maa baap

Asi bhawe kinni hi gareebi vich pale hoiye
par saade maa peo bhudape vich ameer hone chahide han
eh saddi jimmewari hai..

ਅਸੀਂ ਭਾਵੇਂ ਕਿੰਨੀ ਵੀ ਗਰੀਬੀ ਵਿੱਚ ਪਲੇ ਹੋਈਏ
ਪਰ ਸਾਡੇ ਮਾਂ-ਪਿਓ ਬੁਢਾਪੇ ਵਿੱਚ ਅਮੀਰ ਹੋਣੇ ਚਾਹੀਦੇ ਹਨ
ਇਹ ਸਾਡੀ ਜਿੰਮੇਵਾਰੀ ਹੈ। ..ਹਰਸ✍️

Motivational quote about our life in punjabi

ਮੈਂ ਪਿਛਲੇ ਸਮੇਂ ਵਿਚ ਵਾਪਸ ਨਹੀਂ ਜਾ ਸਕਦਾ ਅਤੇ ਮੇਰਾ ਗਲਤ ਬਦਲੋ ਪਰ ਮੈਂ ਭਵਿੱਖ ਵਿਚ ਜਾ ਸਕਦਾ ਹਾਂ ਅਤੇ ਜ਼ਿੰਦਗੀ ਨੂੰ ਚਮਕਦਾਰ ਬਣਾਉ ਸਕਾਰਾਤਮਕ ਕਲਪਨਾ ਸਕਾਰਾਤਮਕ ਸ਼ਕਤੀ ਪੈਦਾ ਕਰਦੀ ਹੈ ਅਤੇ ਜ਼ਿੰਦਗੀ ਨੂੰ ਬਿਹਤਰ ਬਣਾਉਂਦਾ ਹੈ ਆਪਣੀਆਂ ਭਾਵਨਾਵਾਂ ਨੂੰ ਇਸ ਲਈ ਸੁਰੱਖਿਅਤ ਕਰੋ, ਕੋਈ ਜੋ ਪਰਵਾਹ ਕਰਦਾ ਹੈ ਜੇ ਤੁਸੀਂ ਆਪਣੇ ਕੰਮ ਤੋਂ ਖੁਸ਼ ਹੋ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ ਨੂੰ ਭੁੱਲੋ

Dil ton gareeb nahi hoeyaa || 2 lines life shayari || truth

me ajh jeb ton gareeb jaroor hoeyaa haa
par dil ton gareeb nahi hoeyaa

ਮੈਂ ਅੱਜ ਜੇਬ ਤੋਂ ਗਰੀਬ ਜਰੂਰ ਹੋਇਆ ਹਾਂ
ਪਰ ਦਿਲ ਤੋਂ ਗਰੀਬ ਨਹੀਂ ਹੋਇਆ।

Dil ❣️ de kArib☝️💯 || zindagi good motivated shayari

Dilla hr ek naal hsi da
Pwe lakh made ne sab😏
Pr mere dil de krib kon aa
Ae ta me janda ya mera rabb..☝️

ਦਿਲਾਂ ਹਰ ਏਕ ਨਾਲ਼ ਹਸੀਂ ਦਾ
ਪਾਵੇ ਲਾਖ ਮਾਡੇ ਨੇ ਸਬ 😊
ਪਰ ਮੇਰੇ ਦਿਲ ਦੇ ਕਰੀਬ ਕੋਨ ਆ
ਏ ਤਾ ਮੈ ਜਾਨਦਾ ਯਾ ਮੇਰਾ ਰੱਬ..☝️💯

~~~~ Plbwala®️✓✓✓✓

Dil kala 🖤 na howe😏💯 || 2lines heart written shayari

Chehra pawe kyo na kala howe🙄😏
Pr kosis kri dilla kde dil na kala howe…💯✅

ਚੇਹਰਾ ਪਾਵੇ ਕ੍ਯੋ ਨਾ ਕਾਲਾ ਹੋਵੇ 😏🙄
ਪਰ ਕੋਸ਼ਿਸ਼ ਕਰੀ ਕਦੇ ਦਿਲ ❤️ ਨਾ ਕਾਲਾ ਹੋਵੇ..💯✅

~~~~ Plbwala®️✓✓✓✓