All payments will be discontinued from 2nd oct
ਠੱਗ ਘੁਮਦੇ ਨੇ ਚੇਹਰੇ ਬਦਲ ਕੇ
ਦਿਲ ਤੇ ਠੱਗੀ ਮਾਰਨ ਲਈ
ਐਹ ਸੋਹਣੇ ਚੇਹਰੇ ਵਾਲੇਆਂ ਤੋਂ ਬਚ ਕੇ ਰੇਹਣਾ ਚਾਹੀਦਾ
ਐਨਾ ਦੀ ਅਖਾਂ ਹੀ ਬਹੁਤ ਹੁੰਦੀ ਹੈ ਬੰਦੇ ਨੂੰ ਮਾਰਨ ਲਈ
ਐਹ ਖੇਡ ਚਲਾਕੀਆਂ ਦਾ ਏਣਾ ਲਈ ਆਮ ਐਂ
ਕਈ ਲੁਟਗੇ ਨੇ ਐਹਣਾ ਤੋਂ
ਤੇ ਕਈ ਲੁੱਟਦੇ ਨੇ ਅੱਜ ਵੀ ਸ਼ਰੇਆਮ ਐਂ
ਕੁਝ ਪਤਾ ਨੀ ਹੁੰਦਾ ਐਹਣਾ ਦਾ
ਗਲਾਂ ਮਿੱਠੀ ਐਹਣਾ ਦੀ ਬਹੁਤ ਹੈਂ ਹੁੰਦੀ
ਏਣਾ ਤੋਂ ਲੁੱਟਣ ਤੋਂ ਬਾਦ
ਨਾ ਜਾਨ ਜਿਊਂਦੀ ਤੇ ਨਾ ਮਰਦੀ ਹੈ ਹੁੰਦੀ
ਬਡ਼ਾ ਦਿਲਕਸ਼ ਹੁੰਦਾ ਐਂ ਜਾਲ ਇਣਾ ਦਾ
ਲੁਟਣਾ ਪੈਂਦਾ ਦਾ ਐਹਣਾ ਨੂੰ ਚਾਹੁਣ ਲਈ
ਰਖਦੇ ਨੇ ਐਹ ਚੇਹਰੇ ਬਦਲ ਕੇ
ਦਿਲ ਤੇ ਠੱਗੀ ਮਾਰਨ ਲਈ
—ਗੁਰੂ ਗਾਬਾ 🌷