Kismta mehnat kiteya hi badldiyan ne,
Aalas taan bande nu mooh takk Na dhon dewe ✌
ਕਿਸਮਤਾਂ ਮਿਹਨਤ ਕੀਤਿਆਂ ਹੀ ਬਦਲਦੀਆਂ ਨੇ,
ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ ✌
Hanju Dhulhde puchhan ki kasoor saadha
me muskuraa k keha
jawab taan ajhe dil nu v ni mileya
ਹੰਝੂ ਡੁੱਲਦੇ ਪੁੱਛਣ ਕੀ ਕਸੂਰ ਸਾਡਾ
ਮੈਂ ਮੁਸਕੁਰਾ ਕੇ ਕਿਹਾ
ਜਵਾਬ ਤਾਂ ਅਜੇ ਦਿਲ ਨੂੰ ਵੀ ਨੀ ਮਿਲਿਆ