Soohe akhran ch pyar da paigam tere naam🙈
Meri mohobbat 😍di duniyan da jahan tere naam💞
Bhari ambran ch ishqi udaan tere naam😇
Eh zind tere naam💕 meri jaan tere naam😘..!!
ਸੂਹੇ ਅੱਖਰਾਂ ‘ਚ ਪਿਆਰ ਦਾ ਪੈਗਾਮ ਤੇਰੇ ਨਾਮ🙈
ਮੇਰੀ ਮੋਹੁੱਬਤ😍 ਦੀ ਦੁਨੀਆਂ ਦਾ ਜਹਾਨ ਤੇਰੇ ਨਾਮ💞
ਭਰੀ ਅੰਬਰਾਂ ‘ਚ ਇਸ਼ਕੀ ਉਡਾਨ ਤੇਰੇ ਨਾਮ😇
ਇਹ ਜ਼ਿੰਦ ਤੇਰੇ ਨਾਮ 💕ਮੇਰੀ ਜਾਨ ਤੇਰੇ ਨਾਮ😘..!!
Sajjna naal gurhiyan preeta payian ne
Asa taan layian ne❤️..!!
Ki dassa dil te kabja maar gye
Asi taan haar gye🥀..!!
ਸੱਜਣਾ ਨਾਲ ਗੂੜ੍ਹੀਆਂ ਪ੍ਰੀਤਾਂ ਪਾਈਆਂ ਨੇ
ਅਸਾਂ ਤਾਂ ਲਾਈਆਂ ਨੇ❤️..!!
ਕੀ ਦੱਸਾਂ ਦਿਲ ਤੇ ਕਬਜ਼ਾ ਮਾਰ ਗਏ
ਅਸੀਂ ਤਾਂ ਹਾਰ ਗਏ🥀..!!