Umeed || punjabi status || Punjabi shayari was last modified: January 22nd, 2023 by ਸਿਮਰ Singh
Enjoy Every Movement of life!
Pyar karne di zid kyu karde
Bheed ch vi ho jawenga ikalla..!!
Tere layi tu hona rabb nu paya
Duniya layi ban jawenga jhalla..!!
ਪਿਆਰ ਕਰਨੇ ਦੀ ਜ਼ਿੱਦ ਕਿਉਂ ਕਰਦੈਂ
ਭੀੜ ‘ਚ ਵੀ ਹੋ ਜਾਵੇਂਗਾ ਇਕੱਲਾ..!!
ਤੇਰੇ ਲਈ ਤੂੰ ਹੋਣਾ ਰੱਬ ਨੂੰ ਪਾਇਆ
ਦੁਨੀਆਂ ਲਈ ਬਣ ਜਾਵੇਂਗਾ ਝੱਲਾ..!!
Khusiyaan da maksad c jisda
meri zindagi vich
gam likh gya janda janda
meri zindagi vich
ਖੁਸ਼ੀਆਂ ਦਾ ਮਕਸਦ ਸੀ ਜਿਸਦਾ
ਮੇਰੀ ਜ਼ਿੰਦਗੀ ਵਿੱਚ
ਗਮ ਲਿਖ ਗਿਆ ਜਾਂਦਾ ਜਾਂਦਾ
ਮੇਰੀ ਜ਼ਿੰਦਗੀ ਵਿੱਚ
