Best Punjabi - Hindi Love Poems, Sad Poems, Shayari and English Status
akhan Tenu poojan || two line shayari || love status
Title: akhan Tenu poojan || two line shayari || love status
ISHQ DE RAAH BADE
ਇਸ਼ਕ ਦੇ ਰਾਹ ਬੜੇ ਅਵੱਲੇ ਨੇ
ਇਥੇ ਦੀਵੇ ਹੰਝਆਂ ਦੇ ਬਾਲੇ ਜਾਂਦੇ ਨੇ
ਤੇ ਅੱਗ ਦਿਲ ਦੀਆਂ ਵੱਟੀਆਂ ਤੇ ਲਾਈ ਜਾਂਦੀ ਹੈ
ishq de raah bade awale ne
ithe diwe hanjuaan de baale jande ne
te aag dil diyaan vaatiyaan te lai jaandi hai