Best Punjabi - Hindi Love Poems, Sad Poems, Shayari and English Status
Lakh samjhawan akhiyan nu || Punjabi sad status || sad in love
Chah ke vi na andro jani💔
Hun aadat tenu chahune di😘..!!
Lakh samjhawan akhiyan nu par😒
Umeed na shaddan tere aune di☹️..!!
ਚਾਹ ਕੇ ਵੀ ਨਾ ਅੰਦਰੋਂ ਜਾਣੀ💔
ਹੁਣ ਆਦਤ ਤੈਨੂੰ ਚਾਹੁਣੇ ਦੀ😘..!!
ਲੱਖ ਸਮਝਾਵਾਂ ਅੱਖੀਆਂ ਨੂੰ ਪਰ😒
ਉਮੀਦ ਨਾ ਛੱਡਣ ਤੇਰੇ ਆਉਣੇ ਦੀ☹️..!!
Title: Lakh samjhawan akhiyan nu || Punjabi sad status || sad in love
Rabb vi na maaf kare || true line Punjabi status || Punjabi shayari
Rula kise nu umran handawi na..!!
Dhuron todan da paap tu kamawi na..!!
Rabb vi maaf na karega ese kamma nu tere
Dil kise da tu paagla dukhawi nu..!!
ਰੁਲਾ ਕਿਸੇ ਨੂੰ ਉਮਰਾਂ ਹੰਢਾਵੀਂ ਨਾ..!!
ਧੁਰੋਂ ਤੋੜਨ ਦਾ ਪਾਪ ਤੂੰ ਕਮਾਵੀਂ ਨਾ..!!
ਰੱਬ ਵੀ ਮਾਫ਼ ਨਾ ਕਰੇਗਾ ਐਸੇ ਕੰਮਾਂ ਨੂੰ ਤੇਰੇ
ਦਿਲ ਕਿਸੇ ਦਾ ਤੂੰ ਪਾਗਲਾ ਦੁਖਾਵੀਂ ਨਾ..!!

