Skip to content

zindagi vich kujh banna hai tan gulab banan || Punjabi shayari

zindagi vich kujh banna hai tan gulab banan
di koshish karo,
kyuki eh usde hathaan vich v khusboo chhadd
janda hai jo usnu masal ke sutt dinda hai

ਜਿੰਦਗੀ ਵਿੱਚ ਕੁਝ ਬਣਨਾ ਹੈ ਤਾਂ ਗੁਲਾਬ ਬਣਨ
ਦੀ ਕੋਸ਼ਿਸ਼ ਕਰੋ,.
ਕਿਉਂਕਿ ਇਹ ਉਸਦੇ ਹੱਥਾਂ ਵਿੱਚ ਵੀ ਖੁਸ਼ਬੂ ਛੱਡ
ਜਾਂਦਾ ਹੈ ਜੋ ਇਸਨੂੰ ਮਸਲ ਕੇ ਸੁੱਟ ਦਿੰਦਾ ਹੈ

Title: zindagi vich kujh banna hai tan gulab banan || Punjabi shayari

Best Punjabi - Hindi Love Poems, Sad Poems, Shayari and English Status


Din Raat Di Kahani || ishq love punjabi poetry

ਦਿਨ ਤਾਂ ਨਿੱਕਲ ਜਾਊਗਾ
ਰਾਤ ਕੱਢਣੀ ਔਖੀ ਏ
ਕਿੱਤਾ ਇਸ਼ਕ ਓਹੀ ਸਮਝੁਗਾ
ਚੰਨ ਤਾਰਿਆਂ ਦੀ ਯਾਰੀ ਪੁਰਾਣੀ ਏ

ਟੁੱਟੇ ਤਾਰਿਆਂ ਦਾ ਆਸਰਾ ਨਹੀ
ਤਾਹੀਓ ਇੱਛਾ ਮੰਗੀ ਜਾਂਦੀ ਐ
ਚੰਨ ਦੀ ਚਮਕ ਮੈਨੂੰ ਚੁੱਭ ਰਹੀ
ਬੱਦਲ ਛਾ ਗਏ ਤਾਂ ਮਿਲੀ ਸ਼ਾਂਤੀ ਏ

ਨਿੰਮੀ ਨਿੰਮੀ ਹਵਾ ਦਾ ਤੁਰਨਾ
ਮੇਰੇ ਯਾਰ ਦਾ ਪੈਗ਼ਾਮ ਲੈ ਆਉਣਾ
ਅਣੋਖਾ ਜਿਹਾ ਚਮਤਕਾਰ ਹੋ ਗਿਆ
ਸਰੂਰ ਐਸਾ ਸਾਰੀ ਰਾਤ ਨਾ ਮੈਂ ਸੁੱਤਾ

ਦੋਸ਼ ਅਣਗਿਣਤ ਲੁੱਕੇ ਬੈਠੇ ਨੇ ਅੰਦਰ
ਫਿਰ ਕਿਸ ਗਲੋ ਅਨਜਾਣ ਹੋ ਰਿਹਾ
ਕੱਲੇ ਬਹਿਕੇ ਹਨ੍ਹੇਰੇ ਨਾਲ਼ ਯਰਾਨੇ ਪਾਲਾ
ਦਿੱਲ ਦੀ ਗੱਲ ਦਾ ਮਹਿਤੇ ਸੱਭ ਚੱਕਦੇ ਸਵਾਦ ਆ
✍️ ਖੱਤਰੀ

Title: Din Raat Di Kahani || ishq love punjabi poetry


Udeek || punjabi shayari || true lines

ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ ਉਡੀਕ ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ 💯😊

Kinna Nika jeha sbad aa na udik par krdia umra bitt jandya ne💯😊

Title: Udeek || punjabi shayari || true lines