Kujh taa socheyaa howega tere te mere baare rabb ne nahi taa
aini wadhi duniyaa vich tere te hi dil kyu aunda mera
ਕੁੱਝ ਤਾਂ ਸੋਚਿਆ ਹੋਵੇਗਾ ਤੇਰੇ ਤੇ ਮੇਰੇ ਬਾਰੇ ਰੱਬ ਨੇ ਨਹੀਂ ਤਾਂ
ਐਨੀ ਵੱਡੀ ਦੁਨੀਆਂ ਵਿੱਚ ਤੇਰੇ ਤੇ ਹੀ ਦਿਲ ਕਿਓਂ ਆਉਂਦਾ ਮੇਰਾ

Chl man lyi gall teri tainu bhull ke vekhange
Je bhull gye sajjana ve naa fer mudke dekhange,
Sabi
Do naina da teer chalaeyaa, me ajeej de seene laeyaa
Ghayel kar ke mukh chhupayeaa, choriyaan eh kin dasiyaan ve
Ghungat chuk O sajjna, hun sharma kahnu rakhiyaan ve
ਦੋ ਨੈਣਾਂ ਦਾ ਤੀਰ ਚਲਾਇਆ, ਮੈਂ ਆਜ਼ਿਜ਼ ਦੇ ਸੀਨੇ ਲਾਇਆ,
ਘਾਇਲ ਕਰ ਕੇ ਮੁੱਖ ਛੁਪਾਇਆ, ਚੋਰੀਆਂ ਇਹ ਕਿਨ ਦੱਸੀਆਂ ਵੇ
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
… Bulleh Shah