Skip to content

Money and success Thought || What we really want to do

What we really want to do is what we are really meant to do. When we do what we are meant to do, money comes to us, doors open for us, we feel useful, and the work we do feels like play to us.
–Julia Cameron

Title: Money and success Thought || What we really want to do

Best Punjabi - Hindi Love Poems, Sad Poems, Shayari and English Status


BEWAFAI NA SAMJI | True love Punjabi Status

Ehna dooriyaan nu kade judai na samji
bulaan diyaan khamoshiyaan nu saadi ruswayi na samji
ek ek pal yaad karanga tainu
jekar muk gya tan sade mukne nu bewafai na samji

ਇਹਨਾਂ ਦੂਰੀਆਂ ਨੂੰ ਕਦੇ ਜੁਦਾਈ ਨਾ ਸਮਝੀ
ਬੁਲ੍ਹਾਂ ਦੀਆਂ ਖਾਮੋਸ਼ੀਆਂ ਨੂੰ ਕਦੇ ਸਾਡੀ ਰੁਸਵਾਈ ਨਾ ਸਮਝੀ
ਇਕ ਇਕ ਪਲ ਯਾਦ ਕਰਾਂਗਾ ਤੈਨੂੰ
ਜੇਕਰ ਮੁਕ ਗਿਆ ਤਾਂ ਸਾਡੇ ਮੁਕਨੇ ਨੂੰ ਬੇਵਫਾਈ ਨਾ ਸਮਝੀ

Title: BEWAFAI NA SAMJI | True love Punjabi Status


Dil vich jgah || punjabi status

Har kise nu onni hi jgah deyo dil vich jinni oh tuhanu dinda hai
Nhi taan khud rowoge ya oh tuhanu rulayega 🙌

ਹਰ ਕਿਸੇ ਨੂੰ ਓਨੀ ਹੀ ਜਗ੍ਹਾ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ
ਨਹੀਂ ਤਾਂ ਖੁੱਦ ਰੋਵੋਗੇ ਜਾਂ ਉਹ ਤੁਹਾਨੂੰ ਰੁਲਾਏਗਾ🙌

Title: Dil vich jgah || punjabi status