Shayari | Latest Shayari on Hindi, Punjabi and English
Pyaar ni dubaara milda || shayari from heart
vichodha pyaar ni dubaara milda e
murjhaeya hoeyaa ful dubaara nahi khilda e
saat janama da saath den di taa bas gal hundi e
ehna galla vich aun wala barbaad hunda e
ਬਿਛੋੜਾ ਪਿਆਰ ਨੀਂ ਦੁਬਾਰਾ ਮਿਲਦਾ ਐਂ
ਮੁਰਝਾਇਆ ਹੋਇਆ ਫੁੱਲ ਦੁਬਾਰਾ ਨਹੀਂ ਖਿਲਦਾ ਐ
ਸਾਤ ਜਨਮਾ ਦਾ ਸਾਥ ਦੇਣ ਦੀ ਤਾ ਬਸ ਗਲ਼ ਹੁੰਦੀ ਹੈ
ਐਹਣਾ ਗਲਾਂ ਵਿੱਚ ਆਉਣ ਵਾਲ਼ਾ ਬਰਬਾਦ ਹੁੰਦਾ ਐਂ
—ਗੁਰੂ ਗਾਬਾ 🌷
Jo si me oh taa me reha ni || punjabi shayari sad
ਜੋ ਸੀ ਮੈਂ ਓਹ ਤਾਂ ਮੈਂ ਰਿਹਾ ਨੀਂ
ਅਪਣੇ ਆਪ ਨੂੰ ਬਦਲਿਆ
ਤੇਨੂੰ ਤਾ ਕੁਝ ਕਿਹਾ ਨੀ
ਰਾਵਾਂ ਹੁਣ ਦੋਹਾਂ ਦੀ ਅਲਗ ਹੈ
ਮੰਜ਼ਿਲ ਦਾ ਰਾਹ ਦੋਹਾਂ ਦਾ ਇੱਕ ਰਿਹਾ ਨੀ
ਸਚ ਹੀ ਤਾ ਕਿਤਾ ਮੈਂ
ਝੁਠ ਤਾਂ ਕੁਝ ਕਿਹਾ ਨੀ
ਹੁਣ ਨੀ ਮਿਲਣਾ ਕਦੇ ਵੀ
ਮੈਂ ਦਰਦ ਤੇਰੇ ਨੂੰ ਹੋਰ ਸੀ ਨੀ ਸਕਦਾ
ਤੇਰੇ ਹੋਣ ਤੇ ਸ਼ਾਹ ਲੇਨਾਂ ਔਖਾ
ਤੇਰੀ ਮੋਜੁਦਗੀ ਚ ਮੈਂ ਜੀ ਨੀ ਸਕਦਾ
ਹੁਣ ਬੱਸ ਕਰ ਐਹ ਗਲਾਂ ਤੇਰੀ
ਮੈਂ ਹੋਰ ਦਰਦ ਸੀ ਨੀ ਸਕਦਾ
ਜਿਨ੍ਹਾਂ ਨੂੰ ਵੀ ਡਂਗੇਆ ਤੂੰ ਜਿਉਂਦਾ ਓਹ ਰਿਹਾ ਨੀ
ਸਚ ਹੀ ਤਾ ਕਿਤਾ ਮੈਂ ਝੁਠ ਤਾਂ ਕੁਝ ਕਿਹਾ ਨੀ
—ਗੁਰੂ ਗਾਬਾ 🌷