Visit moneylok.com to learn about money
Supna si tere pind ch vasn da
khuaab hi ban ke reh gya aakhar ve
ajh kai arse baad guzre aa
tere shehar cho ban ke musaafir ve
ਸੁਪਨਾ ਸੀ ਤੇਰੇ ਪਿੰਡ ਚ ਵੱਸਣ ਦਾ❤..
ਖੁਆਬ ਹੀ ਬਣ ਕੇ ਰਹਿ ਗਿਆ ਆਖਰ ਵੇ🥀..
ਅੱਜ ਕਈ ਅਰਸੇ ਬਾਅਦ ਗੁਜਰੇ ਆਂ💫..
ਤੇਰੇ ਸ਼ਹਿਰ ਚੋ ਬਣ ਕੇ ਮੁਸਾਫਿਰ ਵੇ🧡..
Asi khud nu tere lai badal leya
badle vich taitho pyaar leya
saanu badl ke badl gya
ve teri adl badl ne maar leya
ਅਸੀਂ ਖੁਦ ਨੂੰ ਤੇਰੇ ਲਈ ਬਦਲ ਲਿਆ
ਬਦਲੇ ਵਿੱਚ ਤੈਥੋਂ ਪਿਆਰ ਲਿਆ
ਸਾਨੂੰ ਬਦਲ ਕੇ ਬਦਲ ਗਿਆ
ਵੇ ਤੇਰੀ ਅਦਲ ਬਦਲ ਨੇ ਮਾਰ ਲਿਆ! !