Enjoy Every Movement of life!
Tu sohni bahut aa
tere jaan magro hor batheryaa ne mainu eh gal kahi
pa .. kade farak ja ni pyaa
“ਤੂੰ ਬਹੁਤ ਸੋਹਣੀ ਆ”
ਤੇਰੇ ਜਾਣ ਮਗਰੋ ਹੋਰ ਬਥੇਰਿਆਂ ਨੇ ਮੈਨੂੰ ਇਹ ਗੱਲ ਕਹੀ,
ਪਰ ….. ਕਦੇ ਫ਼ਰਕ ਜਾ ਨੀ ਪਿਆ🙃🙃🙃
Loki puchhde ne aksar
ki karda haan me
ki dassan me ohna nu
roj parda han me ohnu
roj likhda han me ohnu
ਲੋਕੀ ਪੁਛਦੇ ਨੇ ਅਕਸਰ
ਕੀ ਕਰਦਾ ਹਾਂ ਮੈਂ
ਕੀ ਦੱਸਾਂ ਮੈਂ ਉਹਨਾਂ ਨੂੰ
ਰੋਜ਼ ਪੜ੍ਹਦਾ ਹਾਂ ਮੈਂ ਉਹਨੂੰ
ਰੋਜ਼ ਲਿਖਦਾ ਹਾਂ ਮੈਂ ਉਹਨੂੰ